ਤਲਵਾੜਾ ਵਾਸੀ ਇੰਤਜਾਰ ਕਰ ਰਹੇ ਹਨ ਬੀ. ਬੀ. ਐਮ. ਬੀ. ਅਤੇ ਪੰਜਾਬ ਸਰਕਾਰ ਵਿਚਾਲੇ ਤਲਵਾੜਾ ਕਲੌਨੀ ਦੇ 800 ਦੇ ਕਰੀਬ ਖਾਲੀ ਪਏ ਕਵਾਟਰਾਂ ਬਾਰੇ ਚੱਲ ਰਹੀ ਗੱਲਬਾਤ ਦੇ ਸਿੱਟੇ ਦਾ .... ਪਤਾ ਨਹੀਂ ਕਦੋਂ ਬਿੱਲੀ ਥੈਲੇ ਵਿੱਚੋਂ ਬਾਹਰ ਆਏਗੀ ਪਰ ਹਾਲ ਦੀ ਘੜੀ ਇਹਨਾਂ ਕਵਾਟਰਾਂ ਦੀ ਦੁਰਦਸ਼ਾ ਦੇ ਕੁਝ ਦ੍ਰਿਸ਼ ਇਥੇ ਪੇਸ਼ ਕੀਤੇ ਜਾ ਰਹੇ ਹਨ ...
